SBS Punjabi - ਐਸ ਬੀ ਐਸ ਪੰਜਾਬੀ

SBS

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ। read less
NewsNews

Episodes

University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ
3d ago
University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ
While speaking with SBS Punjabi, Dr. Patricia Davidson, Vice-Chancellor and President of the University of Wollongong, emphasized that the university consistently welcomes numerous hardworking and law-abiding students from India each year. Furthermore, she announced the university's upcoming establishment of a new campus in the Indian state of Gujarat, thereby enhancing educational connections between the two countries. Listen to this conversation for more details: - ਵੂਲੋਂਗੌਂਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਡਾ. ਪੈਟਰੀਸ਼ੀਆ ਡੇਵਿਡਸਨ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਭਾਰਤੀ ਸਿਖਿਆਰਥੀ ਪੜ ਰਹੇ ਹਨ ਜੋ ਕਿ ਕਾਫੀ ਮਿਹਨਤੀ ਹੋਣ ਦੇ ਨਾਲ ਨਾਲ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਲਦ ਹੀ ਭਾਰਤ ਦੇ ਰਾਜ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ ਵੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਹ ਗੱਲਬਾਤ ਸੁਣੋ ....